ਮਾਮਲਾ ਗਿੱਦੜਬਾਹਾ ਦਾ ਹੈ, ਜਿੱਥੇ ਦੋ ਲੁਟੇਰੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤੇ ਪੈਟਰੋਲ ਪੰਪ 'ਤੇ ਖੜੀਆਂ ਦੋ ਮਹਿਲਾਵਾਂ ਤੋਂ ਪਰਸ ਖੋਹ ਕੇ ਭੱਜਣ ਦੀ ਕੋਸ਼ਿਸ ਕਰਦੇ ਨੇ | ਪਰ ਇੱਕ ਨੌਜਵਾਨ ਨੇ ਮੌਕੇ ਤੇ ਲੁਟੇਰਿਆਂ ਨੂੰ ਕਾਬੂ ਕਰ ਲਿਆ | . . . #snatcherspunjab #punjabnews